ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ੰਭੂ ਬਾਰਡਰ ਲਈ ਕਿਸਾਨਾਂ ਵੱਡੇ ਜੱਥੇ ਰਵਾਨਾ, ਗਰਮੀ ਦੇ ਮੌਸਮ ਨੂੰ ਦੇਖਦੇ ਕੀਤੇ ਪ੍ਰਬੰਧ,ਅਗਲੇ ਜੱਥੇ 30 ਮਾਰਚ ਨੂੰ ਹੋਣਗੇ ਰਵਾਨਾ
ਪੰਜਾਬ ਡੈਸਕ 20/03/2024 (EN) ਦੇਸ਼ ਦੇ ਦੋ ਵੱਡੇ ਫੋਰਮਾਂ ਕਿਸਾਨ ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ 13 ਫਰਵਰੀ ਤੋਂ ਦਿੱਲੀ ਕੂਚ ਦੇ ਨਾਲ ਸ਼ੁਰੂ ਹੋਏ ਦੇਸ਼ ਪੱਧਰੀ ਅੰਦੋਲਨ ਦੌਰਾਨ ਪੰਜਾਬ ਦੇ ਕਿਸਾਨ ਮਜਦੂਰ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਵਰਤਾਰੇ ਦੇ ਚਲਦੇ ਹਰਿਆਣਾ ਪੰਜਾਬ ਦੇ ਵੱਖ ਵੱਖ ਬਾਡਰਾਂ ਤੇ ਮੋਰਚੇ ਜਮਾਏ ਹੋਏ ਹਨ, ਇਸ ਦੇ…