ਸਕੂਲ ਦੇ ਪੀਟੀ ਮਾਸਟਰ ਦੁਬਈ ਤੋਂ ਵੇਟਲਿਫਟਿੰਗ ‘ਚ ਜਿੱਤ ਕੇ ਲਿਆਏ ਸਿਲਵਰ ਮੈਡਲ
Jalandhar : ਕਹਿੰਦੇ ਹਨ ਕਿ ਸੁਪਨੇ ਪੂਰੇ ਕਰਨ ਲਈ ਰਾਤਾਂ ਨੂੰ ਜਾਗ ਕੇ ਵੀ ਮਿਹਨਤ ਕਰਨੀ ਪੈਂਦੀ ਹੈ। ਅਜਿਹੇ ਹੀ ਕਪੂਰਥਲਾ ਦੇ ਰਹਿਣ ਵਾਲੇ ਪੀਟੀ ਅਧਿਆਪਕ ਸਰਬਜੀਤ ਸਿੰਘ ਹਨ ਜਿਨ੍ਹਾਂ ਨੇ ਹਾਲ ਹੀ ਵਿੱਚ ਦੁਬਈ ਜਾ ਕੇ ਭਾਰਤ ਲਈ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ…