ਲੱਕੜੀ ਤੋਂ ਵੀ ਬਣ ਜਾਂਦੀ ਹੈ ਸ਼ਰਾਬ !

ਲੱਕੜੀ ਤੋਂ ਵੀ ਬਣ ਜਾਂਦੀ ਹੈ ਸ਼ਰਾਬ !

Alcohol from Trees : ਜੇ ਤੁਸੀਂ ਸ਼ਰਾਬ ਪੀਂਦੇ ਹੋ ਜਾਂ ਨਹੀਂ ਵੀ ਪੀਂਦੇ ਹੋ ਤਾਂ ਅੱਜ ਤੱਕ ਤੁਸੀਂ ਗੰਨੇ, ਅੰਗੂਰ, ਜੌਂ, ਆਲੂ, ਚੌਲਾਂ ਆਦਿ ਤੋਂ ਬਣੀ ਸ਼ਰਾਬ ਬਾਰੇ ਜ਼ਰੂਰ ਸੁਣਿਆ ਹੋਵੇਗਾ। ਇਹ ਸ਼ਰਾਬ ਅਲੱਗ -ਅਲੱਗ ਤਰ੍ਹਾਂ ਦੀ ਹੁੰਦੀ ਹੈ। ਜਿਵੇਂ ਵਿਸਕੀ, ਵਾਈਨ, ਵੋਡਕਾ ਜਾਂ ਬੀਅਰ ਆਦਿ ਪਰ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹੁਣ…

ਡਿਜੀਟਲ ਭੁਗਤਾਨ ਕਰਨ ਵਾਲਿਆਂ ਲਈ ਵੱਡੀ ਖ਼ਬਰ

ਡਿਜੀਟਲ ਭੁਗਤਾਨ ਕਰਨ ਵਾਲਿਆਂ ਲਈ ਵੱਡੀ ਖ਼ਬਰ

UPI ਰਾਹੀਂ ਲੈਣ-ਦੇਣ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨੇ ਭਾਰਤ ਨੂੰ ਡਿਜੀਟਲ ਲੈਣ-ਦੇਣ ਦੇ ਮਾਮਲੇ ਵਿੱਚ ਇੱਕ ਗਲੋਬਲ ਲੀਡਰ ਬਣਾ ਦਿੱਤਾ ਹੈ। ਫਿਲਹਾਲ ਇਸ ਰਾਹੀਂ ਹਰ ਰੋਜ਼ ਕਰੋੜਾਂ ਦਾ ਲੈਣ-ਦੇਣ ਹੋ ਰਿਹਾ ਹੈ। ਆਉਣ ਵਾਲੇ ਸਮੇਂ ‘ਚ UPI ਦੀ ਵਰਤੋਂ ਹੋਰ ਵਧਣ ਵਾਲੀ ਹੈ। ਘੱਟੋ-ਘੱਟ PwC ਇੰਡੀਆ ਅਜਿਹਾ ਮੰਨਦਾ ਹੈ। ਇਸ ਰਿਪੋਰਟ ਵਿੱਚ…

ਕਿਸਾਨਾਂ ਲਈ ਖੁਸ਼ਖਬਰੀ
| |

ਕਿਸਾਨਾਂ ਲਈ ਖੁਸ਼ਖਬਰੀ

ਭਾਰਤੀ ਅਰਥਵਿਵਸਥਾ ਅਤੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਦੇ ਲਿਹਾਜ਼ ਨਾਲ ਚੰਗੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਆਪਣੇ ਅੰਦਾਜ਼ੇ ‘ਚ ਕਿਹਾ ਹੈ ਕਿ 2023 ‘ਚ ਇਸ ਮਾਨਸੂਨ ਸੀਜ਼ਨ ‘ਚ ਦੇਸ਼ ‘ਚ ਆਮ ਵਾਂਗ ਬਾਰਿਸ਼ ਹੋਣ ਦੀ ਉਮੀਦ ਹੈ। ਜੂਨ ਮਹੀਨੇ ਤੋਂ ਅਗਲੇ ਚਾਰ ਮਹੀਨਿਆਂ ਲਈ ਮਾਨਸੂਨ ਸੀਜ਼ਨ ਸ਼ੁਰੂ ਹੋ…

Mobile App Developer कैसे बने और क्या है इसके लिए आवश्यक Skills
| |

Mobile App Developer कैसे बने और क्या है इसके लिए आवश्यक Skills

मोबाइल एप्लीकेशन डिवैल्पर मोबाइल एप्लीकेशन प्रोग्राम लिखने में एक कुशल और उपयुक्त पेशेवर होता है। गेमिंग, वीडियो कॉलिंग, ई-मेल और म्यूजिक आदि जैसी सेवाओं का उपयोग आज के समय में मोबाइल एप्लीकेशन डिवैल्पर्स के लिए जबरदस्त अवसर प्रदान करता है। प्रौद्योगिकी की प्रगति और मोबाइल फोन, विशेषकर स्मार्टफोन के सभी क्षेत्रों में मोबाइल एप्प जैसे…

ਦੁੱਧ ਦੀ ਖਰੀਦ ਕੀਮਤ ‘ਚ 10 ਫੀਸਦੀ ਕਟੌਤੀ
|

ਦੁੱਧ ਦੀ ਖਰੀਦ ਕੀਮਤ ‘ਚ 10 ਫੀਸਦੀ ਕਟੌਤੀ

ਜਿੱਥੇ ਇੱਕ ਪਾਸੇ ਦੇਸ਼ ਵਿੱਚ ਦੁੱਧ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਦੂਜੇ ਪਾਸੇ ਉੱਤਰੀ ਭਾਰਤ ਅਤੇ ਮਹਾਰਾਸ਼ਟਰ ਦੀਆਂ ਪ੍ਰਮੁੱਖ ਡੇਅਰੀਆਂ ਨੇ ਦੁੱਧ ਦੀ ਖਰੀਦ ਕੀਮਤ ਵਿੱਚ ਵੱਡੀ ਕਟੌਤੀ ਕੀਤੀ ਹੈ। ਡੇਅਰੀਆਂ ਨੇ ਪਿਛਲੇ 15 ਦਿਨਾਂ ਦੌਰਾਨ ਦੁੱਧ ਦੀ ਖਰੀਦ ਕੀਮਤ ਵਿੱਚ 10 ਫੀਸਦੀ ਦੀ ਕਟੌਤੀ ਕੀਤੀ ਹੈ। ਦੁੱਧ ਦੀ ਕੀਮਤ ‘ਚ…

Petrol-Diesel Price: ਕੱਚੇ ਤੇਲ ਦੀਆਂ ਕੀਮਤਾਂ ‘ਚ ਕਟੌਤੀ ਨਾਲ ਸ਼ਹਿਰਾਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ

Petrol-Diesel Price: ਕੱਚੇ ਤੇਲ ਦੀਆਂ ਕੀਮਤਾਂ ‘ਚ ਕਟੌਤੀ ਨਾਲ ਸ਼ਹਿਰਾਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ

ਦੇਸ਼ ਵਿੱਚ ਹਰ ਰੋਜ਼ ਪੈਟਰੋਲ-ਡੀਜ਼ਲ ਦੇ ਰੇਟ ਜਾਰੀ ਹੁੰਦੇ ਹਨ। ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਵੀਰਵਾਰ ਯਾਨੀ 25 ਮਈ ਨੂੰ ਵੀ ਜਾਰੀ ਕੀਤੇ ਗਏ ਹਨ। ਕਈ ਸ਼ਹਿਰਾਂ ‘ਚ ਈਂਧਨ ਦੀਆਂ ਕੀਮਤਾਂ ‘ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ…

ਵਿੱਤ ਮੰਤਰਾਲੇ ਦਾ ਸਪੱਸ਼ਟੀਕਰਨ

ਵਿੱਤ ਮੰਤਰਾਲੇ ਦਾ ਸਪੱਸ਼ਟੀਕਰਨ

ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਫੇਮਾ ਕਾਨੂੰਨ ਨੂੰ ਬਦਲਣ ਦਾ ਮਕਸਦ ਅੰਤਰਰਾਸ਼ਟਰੀ ਕ੍ਰੈਡਿਟ ਕਾਰਡਾਂ ਤੋਂ ਵਿਦੇਸ਼ਾਂ ‘ਚ ਕੀਤੇ ਗਏ ਖਰਚਿਆਂ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਐੱਲ.ਆਰ.ਐੱਸ. (Liberalised Remittance Scheme) ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਭੇਜੀ ਗਈ ਰਾਸ਼ੀ ਦੇ ਨਾਲ ਸਬੰਧਤ ਪਹਿਲੂਆਂ ‘ਚ ਸਮਾਨਤਾ ਲਿਆਉਣਾ ਹੈ। ਵਿੱਤ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਵਿਦੇਸ਼ੀ…

ਮਦਰ ਡੇਅਰੀ ਨੇ 15-20 ਰੁਪਏ ਪ੍ਰਤੀ ਲਿਟਰ ਘਟਾਏ

ਮਦਰ ਡੇਅਰੀ ਨੇ 15-20 ਰੁਪਏ ਪ੍ਰਤੀ ਲਿਟਰ ਘਟਾਏ

ਮਦਰ ਡੇਅਰੀ ਨੇ ‘ਧਾਰਾ’ ਬ੍ਰਾਂਡ ਤਹਿਤ ਵਿਕਣ ਵਾਲੇ ਆਪਣੇ ਖੁਰਾਕੀ ਤੇਲਾਂ ਦਾ ਜ਼ਿਆਦਾਤਰ ਪ੍ਰਚੂਨ ਮੁੱਲ (ਐੱਮ. ਆਰ. ਪੀ.) 15 ਤੋਂ 20 ਰੁਪਏ ਪ੍ਰਤੀ ਲਿਟਰ ਘਟਾ ਦਿੱਤਾ ਹੈ। ਕੌਮਾਂਤਰੀ ਪੱਧਰ ਉੱਤੇ ਖੁਰਾਕੀ ਤੇਲ ਕੀਮਤਾਂ ’ਚ ਆਈ ਗਿਰਾਵਟ ਦੌਰਾਨ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਮੁੱਲ ਕਟੌਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਨਵੇਂ ਐੱਮ. ਆਰ….

ਗੋ ਫਸਟ ਦੀਆਂ ਉਡਾਣਾਂ ਰਹਿਣਗੀਆ ਬੰਦ

ਗੋ ਫਸਟ ਦੀਆਂ ਉਡਾਣਾਂ ਰਹਿਣਗੀਆ ਬੰਦ

ਵਾਡੀਆ ਸਮੂਹ ਦੀ ਮਲਕੀਅਤ ਵਾਲੀ ਕਿਫ਼ਾਇਤੀ ਸੇਵਾਵਾ ਦੇਣ ਵਾਲੀ ਏਅਰਲਾਈਨਜ਼ ਗੋਫਸਟ ਨਕਦੀ ਦੀ ਭਾਰੀ ਕਿੱਲਤ ਕਾਰਨ 3 ਅਤੇ 4 ਮਈ ਨੂੰ ਆਪਣੀਆਂ ਉਡਾਣਾਂ ਅਸਥਾਈ ਤੌਰ ‘ਤੇ ਬੰਦ ਰੱਖੇਗੀ।

ਅਕਸ਼ੈ ਤ੍ਰਿਤੀਆ ਦੇ ਤਿਓਹਾਰ ਮੌਕੇ ਸੋਨੇ ਦੀ ਵਿਕਰੀ ’ਚ 20 ਫੀਸਦੀ ਦੀ ਗਿਰਾਵਟ ਦਾ ਖਦਸ਼ਾ
|

ਅਕਸ਼ੈ ਤ੍ਰਿਤੀਆ ਦੇ ਤਿਓਹਾਰ ਮੌਕੇ ਸੋਨੇ ਦੀ ਵਿਕਰੀ ’ਚ 20 ਫੀਸਦੀ ਦੀ ਗਿਰਾਵਟ ਦਾ ਖਦਸ਼ਾ

Akshaya Tritiya – ਸੋਨੇ ਦੀਆਂ ਕੀਮਤਾਂ ’ਚ ਪਿਛਲੇ ਕੁੱਝ ਮਹੀਨਿਆਂ ’ਚ ਆਏ ਉਛਾਲ ਦਾ ਅਸਰ ਅਕਸ਼ੈ ਤ੍ਰਿਤੀਆ ਦੇ ਤਿਓਹਾਰ ’ਤੇ ਹੋਣ ਵਾਲੀ ਗਹਿਣਿਆਂ ਦੀ ਵਿਕਰੀ ’ਤੇ ਦੇਖਣ ਨੂੰ ਮਿਲ ਸਕਦਾ ਹੈ। ਗਹਿਣਾ ਵਿਕ੍ਰੇਤਾਵਾਂ ਨੇ ਇਸ ਵਾਰ ਅਕਸ਼ੈ ਤ੍ਰਿਤੀਆ ’ਤੇ ਵਿਕਰੀ ’ਚ 20 ਫੀਸਦੀ ਤੱਕ ਗਿਰਾਵਟ ਆਉਣ ਦਾ ਖਦਸ਼ਾ ਪ੍ਰਗਟਾਇਆ ਹੈ। ਸੋਨਾ ਇਸ ਸਮੇਂ ਦੇਸ਼ ਦੇ…