ਜੇਕਰ ਤੁਸੀਂ ਵੀ ਸੁੱਟ ਦਿੰਦੇ ਬਚੀਆਂ ਹੋਈਆਂ ਰੋਟੀਆਂ
|

ਜੇਕਰ ਤੁਸੀਂ ਵੀ ਸੁੱਟ ਦਿੰਦੇ ਬਚੀਆਂ ਹੋਈਆਂ ਰੋਟੀਆਂ

ਬਹੁਤ ਘੱਟ ਲੋਕ ਬਾਸੀ ਰੋਟੀ ਖਾਣਾ ਪਸੰਦ ਕਰਦੇ ਹਨ। ਉੱਥੇ ਹੀ ਘਰ ਵਿੱਚ ਜੇਕਰ ਰਾਤ ਨੂੰ ਰੋਟੀ ਬੱਚ ਜਾਂਦੀ ਹੈ, ਤਾਂ ਅਸੀਂ ਉਸ ਰੋਟੀ ਨੂੰ ਅਕਸਰ ਗਾਂ ਜਾਂ ਕਿਸੇ ਹੋਰ ਜਾਨਵਰ ਨੂੰ ਦੇ ਦਿੰਦੇ ਹਾਂ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਬਾਸੀ ਰੋਟੀ ਸਿਹਤ ਲਈ ਖਜ਼ਾਨਾ ਹੈ। ਇਸ ਦੇ ਕਈ ਫਾਇਦੇ ਹੋ ਸਕਦੇ…

ਹੱਡੀਆਂ ਨੂੰ ਹੌਲੀ-ਹੌਲੀ ਕਮਜ਼ੋਰ ਕਰ ਰਹੀ ਇਹ ਡ੍ਰਿੰਕਸ, ਇਨ੍ਹਾਂ ਤੋਂ ਬਣਾ ਲਓ ਦੂਰੀ

ਹੱਡੀਆਂ ਨੂੰ ਹੌਲੀ-ਹੌਲੀ ਕਮਜ਼ੋਰ ਕਰ ਰਹੀ ਇਹ ਡ੍ਰਿੰਕਸ, ਇਨ੍ਹਾਂ ਤੋਂ ਬਣਾ ਲਓ ਦੂਰੀ

ਤੁਹਾਡੀ ਰੋਜ਼ਾਨਾ ਦੀ ਰੁਟੀਨ ਵਿੱਚ ਕੁਝ ਅਜਿਹੇ ਡ੍ਰਿੰਕਸ ਹੋ ਸਕਦੇ ਹਨ ਜੋ ਤੁਹਾਡੀਆਂ ਹੱਡੀਆਂ ਨੂੰ ਪਿਘਲਾ ਰਹੇ ਹਨ ਅਤੇ ਹਰ ਰੋਜ਼ ਤੁਹਾਡੀਆਂ ਹੱਡੀਆਂ ਨੂੰ ਕਮਜ਼ੋਰ ਕਰ ਰਹੇ ਹਨ। ਇਹ ਡ੍ਰਿੰਕ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਹੱਡੀਆਂ ਦੀ ਮਜ਼ਬੂਤੀ ਨੂੰ ਘੱਟ ਕਰ ਸਕਦੇ ਹਨ। ਜ਼ਿਆਦਾ ਮਾਤਰਾ ਵਿੱਚ ਅਲਕੋਹਲ, ਕੈਫੀਨ, ਕਾਰਬੋਨੇਟਿਡ ਬੀਵਰੇਜ ਅਤੇ ਜ਼ਿਆਦਾ…

ਸਾਫ-ਸੁਥਰੀ ਦਿੱਸਣ ਵਾਲੀ ਰਸੋਈ ਵੀ ਬਿਮਾਰੀਆਂ ਦਾ ਗੜ੍ਹ

ਸਾਫ-ਸੁਥਰੀ ਦਿੱਸਣ ਵਾਲੀ ਰਸੋਈ ਵੀ ਬਿਮਾਰੀਆਂ ਦਾ ਗੜ੍ਹ

ਰਸੋਈ ਨੂੰ ਅੰਨਪੂਰਨਾ ਕਿਹਾ ਜਾਂਦਾ ਹੈ, ਇੱਥੇ ਪਕਾਇਆ ਜਾਣ ਵਾਲਾ ਭੋਜਨ ਘਰ ਦੇ ਹਰ ਮੈਂਬਰ ਦੀ ਭੁੱਖ ਪੂਰੀ ਕਰਦਾ ਹੈ। ਜਦੋਂ ਤੋਂ ਲੋਕ ਫਿਟਨੈੱਸ ਪ੍ਰਤੀ ਜਾਗਰੂਕ ਹੋਏ ਹਨ, ਉਦੋਂ ਤੋਂ ਸਿਰਫ ਘਰ ਦੇ ਭੋਜਨ ਨੂੰ ਹੀ ਮਹੱਤਵ ਦੇਣ ਲੱਗੇ ਹਨ ਕਿਉਂਕਿ ਸਵੱਛ ਘਰ ਦਾ ਬਣਿਆ ਭੋਜਨ ਪੌਸ਼ਟਿਕ ਤੇ ਸਿਹਤਮੰਦ ਮੰਨਿਆ ਜਾਂਦਾ ਹੈ। ਅਸਲੀਅਤ ਇਹ ਵੀ…

ਭਾਰਤ ‘ਚ ਹੀ ਨਹੀਂ ਦੁਨੀਆ ਭਰ ‘ਚ ਇਸ ਵਿਸਕੀ ਨੇ ਮਚਾਇਆ ਤਹਿਲਕਾ

ਭਾਰਤ ‘ਚ ਹੀ ਨਹੀਂ ਦੁਨੀਆ ਭਰ ‘ਚ ਇਸ ਵਿਸਕੀ ਨੇ ਮਚਾਇਆ ਤਹਿਲਕਾ

ਭਾਰਤ ਵਿੱਚ ਸ਼ਰਾਬ ਦੀ ਵਿਕਰੀ ਦਿਨੋ-ਦਿਨ ਵੱਧ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਰਾਬ ਹੁਣ ਭਾਰਤੀ ਸੱਭਿਆਚਾਰ ਦਾ ਅੰਗ ਬਣਦੀ ਜਾ ਰਹੀ ਹੈ। ਸ਼ਰਾਬ ਪੀਣ ਦਾ ਸ਼ੌਕ ਭਾਰਤ ਵਿੱਚ ਸ਼ੁਰੂ ਤੋਂ ਹੀ ਰਿਹਾ ਹੈ ਪਰ ਇਸ ਨੂੰ ਸਮਾਜਿਕ ਤੇ ਧਾਰਮਿਕ ਨਜ਼ਰੀਏ ਤੋਂ ਠੀਕ ਨਹੀਂ ਸਮਝਿਆ ਜਾਂਦਾ। ਹੁਣ ਇਹ ਧਾਰਨਾ ਕੁਝ ਹੱਦ ਤੱਕ ਬਦਲਣ…

ਦਿਨ ਦੀ ਸ਼ੁਰੂਆਤ ਗਰਮ ਪਾਣੀ ਨਾਲ ਕਰੋ ਤਾਂ ਜਾਣੋ 5 ਵੱਡੇ ਫਾਇਦੇ, ਜੇਕਰ ਨਹੀਂ ਪੀਂਦੇ ਤਾਂ ਅੱਜ ਤੋਂ ਹੀ ਕਰੋ ਸ਼ੁਰੂ

ਦਿਨ ਦੀ ਸ਼ੁਰੂਆਤ ਗਰਮ ਪਾਣੀ ਨਾਲ ਕਰੋ ਤਾਂ ਜਾਣੋ 5 ਵੱਡੇ ਫਾਇਦੇ, ਜੇਕਰ ਨਹੀਂ ਪੀਂਦੇ ਤਾਂ ਅੱਜ ਤੋਂ ਹੀ ਕਰੋ ਸ਼ੁਰੂ

ਰੋਜ਼ਾਨਾ ਸਵੇਰੇ ਉੱਠਣ ਤੋਂ ਬਾਅਦ ਗਰਮ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਗਰਮ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ ਅਤੇ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਹ ਅੰਤੜੀਆਂ ਦੀ ਗਤੀਵਿਧੀ ਨੂੰ ਵਧਾਉਂਦਾ ਹੈ। ਨਾਲ ਹੀ, ਗਰਮ ਪਾਣੀ ਵਿਚ ਮੌਜੂਦ ਗਰਮੀ ਭਾਰ ਘਟਾਉਣ ਵਿਚ ਮਦਦ ਕਰਦੀ ਹੈ ਕਿਉਂਕਿ ਇਹ ਭੁੱਖ ਨੂੰ ਘਟਾਉਂਦੀ…

ਦਹੀਂ ‘ਚ ਲੂਣ ਪਾ ਕੇ ਤਾਂ ਨਹੀਂ ਖਾਂਦੇ! ਫਾਇਦੇ ਦੀ ਥਾਂ ਹੋ ਨਾ ਜਾਏ ਨੁਕਸਾਨ, ਜਾਣੋ ਖਾਣ ਦਾ ਸਹੀ ਤਰੀਕਾ
|

ਦਹੀਂ ‘ਚ ਲੂਣ ਪਾ ਕੇ ਤਾਂ ਨਹੀਂ ਖਾਂਦੇ! ਫਾਇਦੇ ਦੀ ਥਾਂ ਹੋ ਨਾ ਜਾਏ ਨੁਕਸਾਨ, ਜਾਣੋ ਖਾਣ ਦਾ ਸਹੀ ਤਰੀਕਾ

ਖਾਣੇ ਦੇ ਨਾਲ ਦਹੀਂ ਖਾਣਾ ਲਗਭਗ ਹਰ ਕੋਈ ਪਸੰਦ ਕਰਦਾ ਹੈ। ਕੁਝ ਇਸ ‘ਚ ਚੀਨੀ ਮਿਲਾ ਕੇ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਇਸ ਨੂੰ ਲੂਣ ਮਿਲਾ ਕੇ ਖਾਂਦੇ ਹਨ। ਕੁਝ ਬਿਨਾਂ ਕੁਝ ਮਿਲਾਏ ਹੀ ਦਹੀਂ ਦਾ ਸੁਆਦ ਲੈਂਦੇ ਹਨ। ਰਾਇਤਾ ਸਾਡੇ ਸਾਰੇ ਘਰਾਂ ਵਿੱਚ ਬਣਾਇਆ ਜਾਂਦਾ ਹੈ ਅਤੇ ਉਸ ਵਿੱਚ ਵੀ ਖੰਡ ਅਤੇ ਲੂਣ…

ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ
|

ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ

ਫਲੂ ਤੋਂ ਲੈ ਕੇ ਡੇਂਗੂ-ਮਲੇਰੀਆ, ਵਾਇਰਲ ਬੁਖਾਰ ਇਨ੍ਹੀਂ ਦਿਨੀਂ ਆਪਣੇ ਸਿਖਰ ‘ਤੇ ਹੈ। ਜੇਕਰ ਤੁਸੀਂ ਇਨ੍ਹਾਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਜਾਂ ਬੀਮਾਰੀਆਂ ਨਾਲ ਲੜਨ ਦੀ ਤਾਕਤ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨਾ ਹੋਵੇਗਾ। ਬੁਖਾਰ, ਜ਼ੁਕਾਮ, ਖਾਂਸੀ ਵਰਗੀਆਂ ਆਮ ਬਿਮਾਰੀਆਂ ਨੂੰ ਠੀਕ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਖੁਰਾਕ ਵੱਲ…

ਔਰਤਾਂ ‘ਚ ਕਿਉਂ ਹੁੰਦੀ ਹੈ ਨੀਂਦ ਨਾ ਆਉਣ ਦੀ ਸਮੱਸਿਆ, ਜਾਣੋ ਕਾਰਨ, ਕਿਤੇ ਇਹ Sleep Disorder ਤਾਂ ਨਹੀਂ?

ਔਰਤਾਂ ‘ਚ ਕਿਉਂ ਹੁੰਦੀ ਹੈ ਨੀਂਦ ਨਾ ਆਉਣ ਦੀ ਸਮੱਸਿਆ, ਜਾਣੋ ਕਾਰਨ, ਕਿਤੇ ਇਹ Sleep Disorder ਤਾਂ ਨਹੀਂ?

ਚੰਗੀ ਨੀਂਦ ਦਾ ਮਾਨਸਿਕ ਤੇ ਸਰੀਰਕ ਸਿਹਤ ਨਾਲ ਡੂੰਘਾ ਸਬੰਧ ਹੈ। ਜੇ ਤੁਹਾਡੀ ਨੀਂਦ ਪੂਰੀ ਹੁੰਦੀ ਹੈ ਤਾਂ ਤੁਹਾਡਾ ਦਿਮਾਗ ਤੇਜ਼ ਚਲਦਾ ਹੈ ਤੇ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਸਰੀਰ ਤੋਂ ਦੂਰ ਰਹਿੰਦੀਆਂ ਹਨ। ਕਈ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਨੀਂਦ ਨਾਲ ਸਬੰਧਤ ਸਮੱਸਿਆਵਾਂ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਪਰੇਸ਼ਾਨ ਕਰਦੀਆਂ ਹਨ। ਇਸ…

ਘੁਰਾੜੇ ਮਾਰਨਾ ਹਾਰਟ ਅਟੈਕ ਦਾ ਸੰਕੇਤ! ਸਟੈਨਫੋਰਡ ਯੂਨੀਵਰਸਿਟੀ ਦਾ ਹੋਸ਼ ਉਡਾ ਦੇਣ ਵਾਲੀ ਰਿਸਰਚ, ਅਦਰਕ ਕਰ ਸਕਦਾ ਸਮੱਸਿਆ ਹੱਲ

ਘੁਰਾੜੇ ਮਾਰਨਾ ਹਾਰਟ ਅਟੈਕ ਦਾ ਸੰਕੇਤ! ਸਟੈਨਫੋਰਡ ਯੂਨੀਵਰਸਿਟੀ ਦਾ ਹੋਸ਼ ਉਡਾ ਦੇਣ ਵਾਲੀ ਰਿਸਰਚ, ਅਦਰਕ ਕਰ ਸਕਦਾ ਸਮੱਸਿਆ ਹੱਲ

ਸਿਹਤ ਦੇ ਲਿਹਾਜ਼ ਨਾਲ ਘੁਰਾੜਿਆਂ ਨੂੰ ਹਮੇਸ਼ਾ ਤੋਂ ਹੀ ਬੁਰੀ ਆਦਤ ਮੰਨਿਆ ਗਿਆ ਹੈ। ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਇਹ ਸਾਬਤ ਹੋਇਆ ਹੈ ਕਿ ਖਾਸ ਤੌਰ ‘ਤੇ 20 ਸਾਲ ਦੀ ਉਮਰ ਵਿੱਚ ਘੁਰਾੜੇ ਮਾਰਨਾ ਨੌਜਵਾਨਾਂ ਲਈ ਦਿਲ ਦੇ ਦੌਰੇ ਲਈ ਖ਼ਤਰੇ ਦੀ ਘੰਟੀ ਮੰਨਿਆ ਜਾ ਸਕਦਾ ਹੈ। ਅਧਿਐਨ ਮੁਤਾਬਕ ਅਜਿਹੇ…

ਵਾਲ ਝੜਨ ਤੇ ਇਸ ਵਿਟਾਮਿਨ ਦਾ ਟੈਸਟ ਕਰਵਾਉਣਾ ਨਾ ਭੁੱਲੋ, ਹੋ ਸਕਦੀ ਹੈ ਇਸ ਦੀ ਕਮੀ

ਵਾਲ ਝੜਨ ਤੇ ਇਸ ਵਿਟਾਮਿਨ ਦਾ ਟੈਸਟ ਕਰਵਾਉਣਾ ਨਾ ਭੁੱਲੋ, ਹੋ ਸਕਦੀ ਹੈ ਇਸ ਦੀ ਕਮੀ

ਅੱਜ-ਕੱਲ੍ਹ ਵਾਲਾਂ ਦਾ ਝੜਨਾ ਇੱਕ ਆਮ ਗੱਲ ਹੋ ਗਈ ਹੈ, ਚਾਹੇ ਜਵਾਨ ਹੋਵੇ ਜਾਂ ਬੁੱਢੇ, ਇਹ ਸਮੱਸਿਆ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਵਾਲਾਂ ਦੇ ਝੜਨ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਸ ਵਿੱਚ ਜੈਨੇਟਿਕਸ, ਹਾਰਮੋਨਲ ਬਦਲਾਅ, ਡਾਕਟਰੀ ਸਥਿਤੀਆਂ, ਦਵਾਈਆਂ ਅਤੇ ਪੋਸ਼ਣ ਸੰਬੰਧੀ ਕਮੀ ਸ਼ਾਮਲ ਹਨ। ਵਾਲਾਂ ਦੇ ਝੜਨ ਨਾਲ ਜੁੜੇ ਪੌਸ਼ਟਿਕ ਤੱਤਾਂ…