ਜਦ ਮਨਮੋਹਨ ਸਿੰਘ ਨੇ ਵੀ ਦਿਖਾਈ ਸੀ ਸਖਤੀ
ਚਾਣਕਿਆਪੁਰੀ ’ਚ ਬ੍ਰਿਟਿਸ਼ ਹਾਈ ਕਮਿਸ਼ਨ ਅਤੇ ਕਮਿਸ਼ਨਰ ਦੇ ਦਫਤਰ ਅਤੇ ਰਿਹਾਇਸੀ ਕੰਪਲੈਕਸ ਦੇ ਬਾਹਰ ਸਰਕਾਰ ਵੱਲੋਂ ਬੈਰੀਕੇਡਸ ਅਤੇ ਸੁਰੱਖਿਆ ਹਟਾ ਲੈਣ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਖੂਬ ਤਾਰੀਫ ਹਾਸਲ ਕੀਤੀ। ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕੀਤੀ, ਜਿਸ ’ਚ ਥੋੜ੍ਹੇ ਜਿਹੇ ਪ੍ਰਦਰਸ਼ਨਕਾਰੀਆਂ ਵੱਲੋਂ ਭਾਰਤੀ ਝੰਡੇ ਨੂੰ ਲਾਹ ਦਿੱਤਾ…