ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਕੇਜਰੀਵਾਲ ਤੇ CM ਮਾਨ ਦਾ ਰੋਡ ਸ਼ੋਅ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਕੇਜਰੀਵਾਲ ਤੇ CM ਮਾਨ ਦਾ ਰੋਡ ਸ਼ੋਅ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਰੋਡ ਸ਼ੋਅ ਕੱਢ ਰਹੀ ਹੈ। ਮੁੱਖ ਮੰਤਰੀ ਦੇ ਨਾਲ-ਨਾਲ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਸ਼ਹਿਰ ‘ਚ ਕੱਢੇ ਗਏ ਰੋਡ ‘ਤੇ ਸ਼ਾਮਲ ਹੋਣਗੇ। ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕਾਂ ਦੇ ਨਾਲ-ਨਾਲ ਉਮੀਦਵਾਰ ਸੁਸ਼ੀਲ ਰਿੰਕੂ ਨੇ ਵੀ ਰੋਡ…

‘ਮੇਰੇ ਖਿਲਾਫ ਇੱਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਮਿਲੇ ਤਾਂ ਮੈਨੂੰ ਸ਼ਰੇਆਮ ਟੰਗ ਦਿਓ’-ਕੇਜਰੀਵਾਲ

‘ਮੇਰੇ ਖਿਲਾਫ ਇੱਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਮਿਲੇ ਤਾਂ ਮੈਨੂੰ ਸ਼ਰੇਆਮ ਟੰਗ ਦਿਓ’-ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕੇਂਦਰੀ ਜਾਂਚ ਏਜੰਸੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇ ਮੇਰੇ ਖਿਲਾਫ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਪਾਇਆ ਜਾਂਦਾ ਹੈ ਤਾਂ ਮੈਨੂੰ ਸ਼ਰੇਆਮ ਟੰਗ ਦਿੱਤਾ ਜਾਵੇ। ਲੁਧਿਆਣਾ ਵਿੱਚ ਆਮ ਆਦਮੀ ਕਲੀਨਿਕ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ…

ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
|

ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਮੀਂਹ ਦਾ ਮੌਸਮ ਅਜੇ ਕੁਝ ਦਿਨ ਹੋਰ ਬਣਿਆ ਰਹਿ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਜਾਰੀ ਕੀਤੀ ਕਿ 7 ਤੋਂ 9 ਮਈ ਦੇ ਦਰਮਿਆਨ ਬੰਗਾਲ ਦੀ ਖਾੜੀ ’ਚੋਂ ਚੱਕਰਵਾਤੀ ਤੂਫਾਨ ਉੱਠੇਗਾ। ਇਸ ਨੂੰ ‘ਮੋਚਾ’ ਦਾ ਨਾਮ ਦਿੱਤਾ ਗਿਆ ਹੈ। ਇਸ ਦੇ ਅਸਰ ਕਾਰਣ ਨਾ ਸਿਰਫ ਦੇਸ਼ ਦੇ ਪੂਰਬੀ ਹਿੱਸਿਆਂ ਵਿਚ ਮੀਂਹ ਪਵੇਗਾ…

15 ਜੁਲਾਈ ਤੱਕ ਸਮਾਂ ਬਦਲ ਕੇ 42 ਕਰੋੜ ਬਚਾਵੇਗਾ ਪੰਜਾਬ

15 ਜੁਲਾਈ ਤੱਕ ਸਮਾਂ ਬਦਲ ਕੇ 42 ਕਰੋੜ ਬਚਾਵੇਗਾ ਪੰਜਾਬ

ਪੰਜਾਬ ‘ਚ 2 ਮਈ ਤੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਆਪਣੀ ਤਰ੍ਹਾਂ ਦਾ ਅਜਿਹਾ ਤਜੁਰਬਾ ਕੀਤਾ ਹੈ, ਜੋ ਸੂਬੇ ਦੇ ਪੈਸੇ ਤੇ ਬਿਜਲੀ ਦੀ ਬੱਚਤ ਕਰਨ ‘ਚ ਸਹਾਇਕ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸ਼ਾਸਕੀ ਅਤੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਇਸ ਬਾਰੇ ਕਈ ਦਿਨ ਚਰਚਾ…

ਭਗਵੰਤ ਮਾਨ ਸਰਕਾਰ ਦੇ ਇਕ ਸਾਲ ਦੇ ਕੰਮ ਬੋਲਣਗੇ

ਭਗਵੰਤ ਮਾਨ ਸਰਕਾਰ ਦੇ ਇਕ ਸਾਲ ਦੇ ਕੰਮ ਬੋਲਣਗੇ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਜਲੰਧਰ ਲੋਕ ਸਭਾ ਸੀਟ ਦੀ ਹੋਣ ਜਾ ਰਹੀ ਉਪ-ਚੋਣ ਵਿਚ ਭਗਵੰਤ ਮਾਨ ਸਰਕਾਰ ਦੇ ਇਕ ਸਾਲ ਦੇ ਕੰਮ ਬੋਲਣਗੇ ਅਤੇ ਜਨਤਾ ਸਰਕਾਰ ਦੀ ਇਕ ਸਾਲ ਦੀ ਬਿਹਤਰੀਨ ਕਾਰਗੁਜ਼ਾਰੀ ਨੂੰ ਆਧਾਰ ਮੰਨਦੇ ਹੋਏ ਆਮ ਆਦਮੀ ਪਾਰਟੀ ਦੇ ਪੱਖ ’ਚ ਵੋਟ ਪਾਏਗੀ। ਚੀਮਾ ਨੇ ਕਿਹਾ ਕਿ…

ਖ਼ਰਾਬ ਮੌਸਮ ਦੇ ਮੱਦੇਨਜ਼ਰ ਰੁਕੀ ਰਜਿਸਟ੍ਰੇਸ਼ਨ

ਖ਼ਰਾਬ ਮੌਸਮ ਦੇ ਮੱਦੇਨਜ਼ਰ ਰੁਕੀ ਰਜਿਸਟ੍ਰੇਸ਼ਨ

ਖ਼ਰਾਬ ਮੌਸਮ ਦੇ ਮੱਦੇਨਜ਼ਰ ਕੇਦਾਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 8 ਮਈ ਤੱਕ ਬੰਦ ਕਰ ਦਿੱਤੀ ਗਈ ਹੈ। ਜਿਹੜੇ ਯਾਤਰੀ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਉਹ ਕੇਦਾਰਨਾਥ ਜਾ ਸਕਦੇ ਹਨ। ਹਾਲਾਂਕਿ ਉਨ੍ਹਾਂ ਦੀ ਯਾਤਰਾ ਵੀ ਮੌਸਮ ’ਤੇ ਨਿਰਭਰ ਕਰੇਗੀ। ਮੌਸਮ ਦੇ ਬਹੁਤ ਜ਼ਿਆਦਾ ਖ਼ਰਾਬ ਹੋਣ ਦੀ ਸਥਿਤੀ ’ਚ ਯਾਤਰਾ ਨੂੰ ਰੋਕਿਆ ਵੀ ਜਾ ਸਕਦਾ ਹੈ। ਬੀਤੇ…

ਬੀਬੀ ਜਗੀਰ ਕੌਰ ਨੇ PM ਮੋਦੀ ਨੂੰ ਲਿਖਿਆ ਪੱਤਰ
|

ਬੀਬੀ ਜਗੀਰ ਕੌਰ ਨੇ PM ਮੋਦੀ ਨੂੰ ਲਿਖਿਆ ਪੱਤਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕ ਸਮਾਗਮ ’ਚ ਪੰਥਕ ਸ਼ਖ਼ਸੀਅਤਾਂ, ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਪੰਥ ਤੇ ਪੰਜਾਬ ਹਿਤੈਸ਼ੀਆਂ ਦੇ ਕੀਤੇ ਇਕੱਠ ਅਤੇ ਜੈਕਾਰਿਆਂ ਦੀ ਗੂੰਜ ’ਚ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 10…

 ਬਵਾਸੀਰ ਤੋਂ ਪੀੜਤ ਲੋਕਾਂ ਲਈ ਲੌਕੀ ਹੈ ਫਾਇਦੇਮੰਦ, ਇਸ ਤਰ੍ਹਾਂ ਕਰੋ ਵਰਤੋਂ

 ਬਵਾਸੀਰ ਤੋਂ ਪੀੜਤ ਲੋਕਾਂ ਲਈ ਲੌਕੀ ਹੈ ਫਾਇਦੇਮੰਦ, ਇਸ ਤਰ੍ਹਾਂ ਕਰੋ ਵਰਤੋਂ

ਲਾਈਫਸਟਾਈਲ ਡੈਸਕ। ਗਲਤ ਖਾਣ–ਪੀਣ ਅਤੇ ਜੀਵਨਸ਼ੈਲੀ ਦੀਆਂ ਆਦਤਾਂ ਨੇ ਨਾ ਸਿਰਫ਼ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਤਣਾਅ ਵਰਗੀਆਂ ਸਮੱਸਿਆਵਾਂ ਨੂੰ ਆਮ ਬਣਾ ਦਿੱਤਾ ਹੈ ਬਲਕਿ ਇਸ ਵਿੱਚ ਬਵਾਸੀਰ ਵੀ ਸ਼ਾਮਲ ਹੈ। ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਮਲ ਕਰਦੇ ਸਮੇਂ ਬਹੁਤ ਦਰਦ ਹੁੰਦਾ ਹੈ ਅਤੇ ਖੂਨ ਵੀ ਨਿਕਲਦਾ ਹੈ। ਕਬਜ਼, ਗੈਸ ਅਤੇ ਪਾਚਨ ਨਾਲ ਜੁੜੀਆਂ…

ਜੇਕਰ ਤੁਸੀਂ AC ਦਾ ਤਾਪਮਾਨ 24-25 ਤੋਂ ਰੱਖਦੇ ਹੋ ਘੱਟ ਤਾਂ ਰਹੋ ਸਾਵਧਾਨ

ਜੇਕਰ ਤੁਸੀਂ AC ਦਾ ਤਾਪਮਾਨ 24-25 ਤੋਂ ਰੱਖਦੇ ਹੋ ਘੱਟ ਤਾਂ ਰਹੋ ਸਾਵਧਾਨ

Temperatures Harmful: ਬਰਸਾਤ ਦੇ ਮੌਸਮ ਦੌਰਾਨ ਨਮੀ ਸਭ ਤੋਂ ਵੱਧ ਪਰੇਸ਼ਾਨ ਕਰਦੀ ਹੈ। ਅਜਿਹੇ ‘ਚ AC ‘ਚ ਬੈਠਣ ਨਾਲ ਹੀ ਪਸੀਨੇ ਅਤੇ ਚਿਪਕਣ ਤੋਂ ਰਾਹਤ ਮਿਲਦੀ ਹੈ। ਕੁਝ ਲੋਕ ਇੰਨੀ ਗਰਮੀ ਮਹਿਸੂਸ ਕਰਦੇ ਹਨ ਕਿ ਉਹ AC ਦੇ ਸਾਹਮਣੇ ਬੈਠਣਾ ਜਾਂ ਸੌਣਾ ਪਸੰਦ ਕਰਦੇ ਹਨ ਅਤੇ AC ਦਾ ਤਾਪਮਾਨ 18-20 ‘ਤੇ ਰੱਖਦੇ ਹਨ। ਜੇਕਰ ਤੁਸੀਂ ਵੀ…

  CM Mann का बड़ा ऐलान, सरदार जस्सा सिंह रामगढ़िया के नाम पर रखा गया सड़क का नाम

  CM Mann का बड़ा ऐलान, सरदार जस्सा सिंह रामगढ़िया के नाम पर रखा गया सड़क का नाम

 होशियारपुर : पंजाब के मुख्यमंत्री भगवंत मान ने नौजवानों को राज्य की समृद्ध विरासत से रूबरू कराने के लिए दसूहा होशियारपुर रोड का नाम महान सिख योद्धा जस्सा सिंह रामगढ़िया के नाम पर रखने का ऐलान किया है। मुख्यमंत्री ने महान योद्धा सरदार जस्सा सिंह रामगढ़िया की 300वीं जयंती पर लोगों को बधाई देते हुए कहा…