ਸੁਸ਼ੀਲ ਰਿੰਕੂ ਦੇ MP ਬਣਨ ਤੇ ਮਨਜੀਤ ਸਿੰਘ ਟੀਟੂ ਵਲੋਂ 11 ਬੱਸਾਂ ਦਾ ਕਾਫ਼ਲਾ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਰਵਾਨਾ
|

ਸੁਸ਼ੀਲ ਰਿੰਕੂ ਦੇ MP ਬਣਨ ਤੇ ਮਨਜੀਤ ਸਿੰਘ ਟੀਟੂ ਵਲੋਂ 11 ਬੱਸਾਂ ਦਾ ਕਾਫ਼ਲਾ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਰਵਾਨਾ

ਜਲੰਧਰ (ਏਕਮ ਨਿਊਜ਼)- ਸੁਸ਼ੀਲ ਕੁਮਾਰ ਰਿੰਕੂ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਬਸਤੀ ਸ਼ੇਖ਼ ਦੀ ਸੰਗਤ ਨੂੰ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਉਣ ਤੇ ਮਾਤਾ ਚਿੰਤਪੁਰਨੀ 11 ਬੱਸਾਂ ਦਾ ਕਾਫ਼ਲਾ ਲਿਜਾਣ ਦਾ ਵਾਦਾ ਕੀਤਾ ਸੀ ਤੇ ਅੱਜ ਉਸੇ ਵਾਦੇ ਨੂੰ ਪੂਰਾ ਕਰਦੇ ਹੋਏ ਬਸਤੀ ਸ਼ੇਖ ਦੀ ਸੰਗਤ ਨੂੰ ਮਾਤਾ ਚਿੰਤਪੁਰਨੀ…

ਕਿਸਾਨਾਂ ਲਈ ਖੁਸ਼ਖਬਰੀ
| |

ਕਿਸਾਨਾਂ ਲਈ ਖੁਸ਼ਖਬਰੀ

ਭਾਰਤੀ ਅਰਥਵਿਵਸਥਾ ਅਤੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਦੇ ਲਿਹਾਜ਼ ਨਾਲ ਚੰਗੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਆਪਣੇ ਅੰਦਾਜ਼ੇ ‘ਚ ਕਿਹਾ ਹੈ ਕਿ 2023 ‘ਚ ਇਸ ਮਾਨਸੂਨ ਸੀਜ਼ਨ ‘ਚ ਦੇਸ਼ ‘ਚ ਆਮ ਵਾਂਗ ਬਾਰਿਸ਼ ਹੋਣ ਦੀ ਉਮੀਦ ਹੈ। ਜੂਨ ਮਹੀਨੇ ਤੋਂ ਅਗਲੇ ਚਾਰ ਮਹੀਨਿਆਂ ਲਈ ਮਾਨਸੂਨ ਸੀਜ਼ਨ ਸ਼ੁਰੂ ਹੋ…

Health News : ਰੋਜ਼ਾਨਾ ਇੱਕ ‘ਕੱਚਾ ਪਿਆਜ਼’ ਖਾਣ ਦੀ ਆਦਤ ਪਾਓ…
|

Health News : ਰੋਜ਼ਾਨਾ ਇੱਕ ‘ਕੱਚਾ ਪਿਆਜ਼’ ਖਾਣ ਦੀ ਆਦਤ ਪਾਓ…

ਪਿਆਜ਼ ਦੀ ਵਰਤੋਂ ਜ਼ਿਆਦਾਤਰ ਭਾਰਤੀ ਰਸੋਈਆਂ ਵਿੱਚ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਅਜਿਹੀ ਸਮੱਗਰੀ ਹੈ, ਜਿਸ ਤੋਂ ਬਿਨਾਂ ਹਰ ਪਕਵਾਨ ਅਧੂਰਾ ਸਮਝਿਆ ਜਾਂਦਾ ਹੈ। ਖਾਣੇ ‘ਚ ਪਿਆਜ਼ ਨੂੰ ਸ਼ਾਮਲ ਕਰਨ ਨਾਲ ਭੋਜਨ ਦਾ ਸਵਾਦ ਵੀ ਦੁੱਗਣਾ ਹੋ ਜਾਂਦਾ ਹੈ। ਪਕਵਾਨਾਂ ਦਾ ਰੰਗ ਅਤੇ ਸੁਆਦ ਵਧਾਉਣ ਦੇ ਨਾਲ-ਨਾਲ ਪਿਆਜ਼ ਸਿਹਤ ਨੂੰ ਵੀ ਕਈ ਫਾਇਦੇ…

ਹੁਣ ਇਨਸਾਨਾਂ ਦੇ ਦਿਮਾਗ ‘ਚ ਚਿੱਪ ਲਗਾਉਣਗੇ ਐਲਨ ਮਸਕ

ਹੁਣ ਇਨਸਾਨਾਂ ਦੇ ਦਿਮਾਗ ‘ਚ ਚਿੱਪ ਲਗਾਉਣਗੇ ਐਲਨ ਮਸਕ

ਐਲਨ ਮਸਕ ਦੀ ਕੰਪਨੀ (ਨਿਊਰਾਲਿੰਕ) Neuralink ਨੂੰ ਅਮਰੀਕੀ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐੱਫ.ਡੀ.ਏ.) ਵੱਲੋਂ ਇਨਸਾਨਾਂ ‘ਤੇ ਟਰਾਇਲ ਲਈ ਹਰੀ ਝੰਡੀ ਮਿਲ ਗਈ ਹੈ। ਹੁਣ ਨਿਊਰਾਲਿੰਕ ਇਨਸਾਨਾਂ ਦੇ ਦਿਮਾਗ ‘ਚ ਚਿੱਪ ਲਗਾ ਕੇ ਹਿਊਮਨ ਟਰਾਇਲ ਕਰ ਸਕੇਗੀ। ਇਸਤੋਂ ਪਹਿਲਾਂ ਨਿਊਰਾਲਿੰਕ ਦੇ ਚਿੱਪ ਦਾ ਟਰਾਇਲ ਬਾਂਦਰਾਂ ‘ਤੇ ਹੋ ਚੁੱਕਾ ਹੈ। ਨਿਊਰਾਲਿੰਕ ਨੇ ਇਸ ਮਨਜ਼ੂਰੀ ਨੂੰ ਲੈ ਕੇ…

Go First ਨੇ ਹੁਣ ਫਿਰ ਕੀਤੀਆਂ ਫ਼ਲਾਈਟਾਂ ਰੱਦ

Go First ਨੇ ਹੁਣ ਫਿਰ ਕੀਤੀਆਂ ਫ਼ਲਾਈਟਾਂ ਰੱਦ

Go First ਏਅਰਲਾਈਨਜ਼ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਹੈ ਕਿ ਉਸ ਦਾ ਫਲਾਈਟ ਸੰਚਾਲਨ 30 ਮਈ ਤੱਕ ਮੁਅੱਤਲ ਰਹੇਗਾ ਅਤੇ ਯਾਤਰੀਆਂ ਨੂੰ ਪੂਰਾ ਰਿਫੰਡ ਜਾਰੀ ਕੀਤਾ ਜਾਵੇਗਾ। Go First ਨੇ ਸੰਚਾਲਨ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ 30 ਮਈ 2023 ਤੱਕ ਸਾਰੀਆਂ ਉਡਾਣਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਏਅਰਲਾਈਨ ਵੱਲੋਂ ਕਿਹਾ ਗਿਆ ਹੈ ਕਿ…

ਪੰਜਾਬ ‘ਚ ਕਈ ਅਧਿਕਾਰੀਆਂ ਦਾ ਹੋਇਆ ਤਬਾਦਲਾ
|

ਪੰਜਾਬ ‘ਚ ਕਈ ਅਧਿਕਾਰੀਆਂ ਦਾ ਹੋਇਆ ਤਬਾਦਲਾ

ਲੁਧਿਆਣਾ  : ਪੰਜਾਬ ਪ੍ਰਦਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਵਿਚ ਬਦਲੀਆਂ ਦਾ ਦੌਰ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਸਾਇੰਸ ਟੈਕਨਾਲੋਜੀ ਐਂਡ ਇਨਵਾਇਰਮੈਂਟ ਡਿਪਾਰਟਮੈਂਟ ਦੇ ਸਕੱਤਰ ਰਾਹੁਲ ਤਿਵਾੜੀ ਵੱਲੋਂ ਪੀ. ਪੀ. ਸੀ. ਬੀ. ਨਾਲ ਸਬੰਧਤ ਬਦਲੀਆਂ ਦਾ ਇਕ ਵੱਡਾ ਆਰਡਰ ਜਾਰੀ ਕੀਤਾ ਗਿਆ, ਜਿਸ ਵਿਚ 25 ਐਕਸੀਅਨ (ਈ. ਈ.) ਪੱਧਰ ਦੇ ਅਫ਼ਸਰ ਬਦਲ ਦਿੱਤੇ…

डिनर में आज बना कर खाएं ढाबा स्टाइल ‘Malai Kofta’, जानें विधि

डिनर में आज बना कर खाएं ढाबा स्टाइल ‘Malai Kofta’, जानें विधि

सामग्री आलू – 4( उबले हुए) पनीर-250 ग्राम मैदा-50 ग्राम हरा धनिया- 1 चम्मच प्याज- 3 (टुकड़ों में कटा हुआ) अदरक का पेस्ट- 1 एक चम्मच लहसुन का पेस्ट- 1 एक चम्मच टमाटर -2 मलाई या क्रीम- 200 ग्राम किशमिश- 2 चम्मच काजू- 2 चम्मच काजू का पेस्ट- 50 ग्राम हल्दी -आधा चम्चम किंग मसाला…

ਪੰਜਾਬ ਗੁਰਦੁਆਰਾ ਸਾਹਿਬ ‘ਚ ਹੋਈ ਬੇਅਦਬੀ, CCTV ‘ਚ ਕੈਦ ਹੋਈ ਘਟਨਾ

ਪੰਜਾਬ ਗੁਰਦੁਆਰਾ ਸਾਹਿਬ ‘ਚ ਹੋਈ ਬੇਅਦਬੀ, CCTV ‘ਚ ਕੈਦ ਹੋਈ ਘਟਨਾ

ਪੰਜਾਬ ‘ਚ ਬੇਅਦਬੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਫਿਰ ਤੋਂ ਗੁਰਦੁਆਰਾ ਸਾਹਿਬ ‘ਚ ਜੁੱਤੀ ਪਾ ਕੇ ਦਾਖਲ ਹੋਣ ਦਾ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ। ਤਸਵੀਰਾਂ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋ ਨੌਜਵਾਨ ਜੁੱਤੀਆਂ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਗੁਰੂ ਦੀ ਗੋਲਕ ਨੂੰ ਤੋੜਨ…

ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਉਣ ਪਹੁੰਚੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਦੌੜਾਇਆ
|

ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਉਣ ਪਹੁੰਚੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਦੌੜਾਇਆ

ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦਾ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਸ਼ੁੱਕਰਵਾਰ ਨੂੰ ਪ੍ਰਸ਼ਾਸਨਿਕ ਕਰਮਚਾਰੀ ਪੰਚਾਇਤ ਵਿਭਾਗ ਦੀ 60 ਏਕੜ ਜ਼ਮੀਨ ‘ਤੇ ਹੋਏ ਕਬਜ਼ੇ ਨੂੰ ਛੁਡਾਉਣ ਲਈ ਪਿੰਡ ਸ਼ੇਰਪੁਰ ਡੋਗਰਾ ਵਿਖੇ ਪੁੱਜੇ। ਪ੍ਰਸ਼ਾਸਨਿਕ ਟੀਮ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਅਫ਼ਸਰਾਂ ਨੂੰ ਖੇਤਾਂ ਵਿੱਚ ਦੌੜਾ ਦਿੱਤਾ। ਕਰੀਬ ਛੇ…

ਬਿਜਲੀ ਡਿਫਾਲਟਰਾਂ ਨੂੰ ਵੱਡੀ ਰਾਹਤ, ਮਾਨ ਸਰਕਾਰ ਨੇ OTS ਸਕੀਮ ਰਾਹੀਂ ਦਿੱਤਾ ਸੁਨਹਿਰੀ ਮੌਕਾ
| |

ਬਿਜਲੀ ਡਿਫਾਲਟਰਾਂ ਨੂੰ ਵੱਡੀ ਰਾਹਤ, ਮਾਨ ਸਰਕਾਰ ਨੇ OTS ਸਕੀਮ ਰਾਹੀਂ ਦਿੱਤਾ ਸੁਨਹਿਰੀ ਮੌਕਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਬਿਜਲੀ ਡਿਫਾਲਟਰਾਂ ਨੂੰ ਬਿੱਲ ਭਰਨ ਦਾ ਸੁਨਹਿਰੀ ਮੌਕਾ ਦਿੱਤਾ ਹੈ। ਬਿਜਲੀ ਦਾ ਬਿਲ ਨਾ ਭਰਨ ਵਾਲਿਆਂ ਲਈ OTS ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਆਰਥਿਕ ਕਾਰਨਾਂ ਕਰਕੇ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਕੁਨੈਕਸ਼ਨ ਕੱਟਿਆ ਗਿਆ ਸੀ ਜਾਂ ਮੁੜ ਕੁਨੈਕਸ਼ਨ ਨਹੀਂ ਲਗਾਇਆ ਜਾ ਰਿਹਾ ਹੈ,…