Low BP ਸਣੇ ਕਈ ਰੋਗਾਂ ਦਾ ਕਾਰਨ ਹੈ ਪਾਣੀ ਦੀ ਕਮੀ, ਹੋ ਸਕਦੀਆਂ ਨੇ ਇਹ 5 ਬੀਮਰੀਆਂ
ਪਾਣੀ ਦੀ ਕਮੀ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਨਾ ਸਿਰਫ ਡੀਹਾਈਡਰੇਸ਼ਨ ਦਾ ਕਾਰਨ ਬਣਦਾ ਹੈ ਬਲਕਿ ਖੂਨ ਸੰਚਾਰ, ਜਿਗਰ ਅਤੇ ਗੁਰਦਿਆਂ ਦੇ ਕੰਮਕਾਜ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇੰਨਾ ਹੀ ਨਹੀਂ ਇਸ ਨਾਲ ਕਈ ਅੰਗਾਂ ਦੀ ਕਮਜ਼ੋਰੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਹਰ ਰੋਜ਼ ਕੁਝ ਨਾ ਕੁਝ…