ਪੈਸਿਆਂ ਦੇ ਲਾਲਚ ‘ਚ ਗ੍ਰੰਥੀ ਨੇ ਕਰਾਏ 100 ਤੋਂ ਵੱਧ ਫਰਜ਼ੀ ਆਨੰਦ ਕਾਰਜ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾ
ਬਠਿੰਡਾ ‘ਚ ਵਿਦੇਸ਼ ਭੇਜਣ ਲਈ ਭਰਾ-ਭੈਣਾਂ ਦਾ ਵਿਆਹ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹੰਸ ਨਗਰ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੈਸਿਆਂ ਦੇ ਲਾਲਚ ਵਿੱਚ 100 ਤੋਂ ਵੱਧ ਫਰਜ਼ੀ ਅਨੰਦ ਕਾਰਜ ਕਰਵਾਏ। ਉਸ ਨੇ ਆਪਣੇ ਗੁਰਦੁਆਰਾ ਸਾਹਿਬ ‘ਚ ਆਨੰਦ ਕਾਰਜ ਕਰਵਾਇਆ ਜਦਕਿ ਵਿਆਹੁਤਾ ਜੋੜਿਆਂ ਨੂੰ ਦਿੱਤੇ ਗਏ ਮੈਰਿਜ ਸਰਟੀਫਿਕੇਟ ਕਿਸੇ ਹੋਰ ਗੁਰਦੁਆਰਾ ਸਾਹਿਬ…