ਜਾਣੋ ? ਮੋਬਾਈਲ ਫ਼ੋਨ ਨੂੰ ਅੱਖਾਂ ਤੋਂ ਕਿੰਨੀ ਦੂਰੀ ‘ਤੇ ਵਰਤਣਾ ਚਾਹੀਦਾ ਹੈ
ਅੱਜਕਲ੍ਹ ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇ ਜੋ ਸਮਾਰਟਫੋਨ ਦੀ ਵਰਤੋਂ ਨਹੀਂ ਕਰਦਾ ਹੈ। ਕਈ ਵਾਰ ਲੋਕ ਜ਼ਰੂਰਤ ਤੋਂ ਜ਼ਿਆਦਾ ਇਸ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਦਾ ਅਸਰ ਅੱਖਾਂ ‘ਤੇ ਪੈਂਦਾ ਹੈ। ਇਹ ਲੋੜ ਨਾਲੋਂ ਵੱਧ ਖ਼ਤਰਾ ਬਣ ਗਿਆ ਹੈ। ਕਿਉਂਕਿ ਲੰਬੇ ਸਮੇਂ ਤੱਕ ਮੋਬਾਈਲ ਫੋਨ ਦੀ ਵਰਤੋਂ ਕਰਨ ਨਾਲ ਮਾਇਓਪਿਆ ਦਾ ਖ਼ਤਰਾ…