ਵੱਖ-ਵੱਖ ਇਲਾਕਿਆਂ ਦੇ ਸਿੱਖ ਨੌਜਵਾਨ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ
| |

ਵੱਖ-ਵੱਖ ਇਲਾਕਿਆਂ ਦੇ ਸਿੱਖ ਨੌਜਵਾਨ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ

ਜਲੰਧਰ: (EN) ਜਿਸ ਤਰ੍ਹਾਂ ਸਿੱਖ ਪੰਥ ਚਾਰੇ ਪਾਸਿਆਂ ਤੋਂ ਦੁਸ਼ਮਣਾਂ ਨਾਲ ਘਿਰਿਆ ਹੋਇਆ ਹੈ, ਉਸ ਤੋਂ ਪੰਥਕ ਹਲਕਿਆਂ ਵਿੱਚ ਚਿੰਤਾ ਪਾਈ ਜਾਂਦੀ ਹੈ। ਪਰ ਉਸਦੇ ਨਾਲ ਹੀ ਸਿੱਖ ਨੌਜਵਾਨਾਂ ਵਿੱਚ ਪੰਥ ਪ੍ਰਤੀ ਜਾਗਰੁਕਤਾ ਅਤੇ ਸਿੱਖੀ ਸਰੋਕਾਰਾਂ ਲਈ ਅੱਗੇ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਇਸੇ ਕੜੀ ਵਿੱਚ ਜਲੰਧਰ ਵਿੱਚ ਵੱਖ-ਵੱਖ ਇਲਾਕਿਆਂ ਜਿਨਾਂ ਵਿੱਚ…

ਫਿਲਮ ਐਮਰਜੰਸੀ ਨੂੰ ਕਿਸੇ ਵੀ ਕੀਮਤ ਤੇ ਨਹੀਂ ਚੱਲਣ ਦਿਤਾ ਜਾਵੇਗਾ:- ਰਾਣਾ 
| |

ਫਿਲਮ ਐਮਰਜੰਸੀ ਨੂੰ ਕਿਸੇ ਵੀ ਕੀਮਤ ਤੇ ਨਹੀਂ ਚੱਲਣ ਦਿਤਾ ਜਾਵੇਗਾ:- ਰਾਣਾ 

ਸਮੁੱਚਾ ਸਿੱਖ ਜਗਤ ਇਕੋ ਬੁਲੰਦ ਅਵਾਜ ਤੇ ਫਿਲਮ ਐਮਰਜੰਸੀ ਦਾ ਕਰਾਂਗੇ ਵਿਰੋਧ ! ਜਲੰਧਰ (EN) 19/10/2024 :-ਸਰਕਾਰ ਵਲੋਂ ਸਿੱਖ ਭਾਵਨਾਵਾਂ ਦੇ ਉੱਲਟ ਫਿਲਮ ਐਮਰਜੰਸੀ ਜਾਰੀ ਕਰਨ ਦੀ ਮਨਜੂਰੀ ਨੂੰ ਸਮੁੱਚਾ ਸਿੱਖ ਜਗਤ ਇਕ ਸੁਰ ਹੋ ਕੇ ਕਰੇਗਾ ਡੱਟਵਾ ਵਿਰੋਧ!ਇਸ ਫਿਲਮ ਨੂੰ ਸਿਨੇਮਾ ਘਰਾਂ ਵਿਚ ਨਹੀਂ ਚੱਲਣ ਦਿਤਾ ਜਾਵੇਗਾ!ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ…

Fuel Tanker Explosion: ਹੋਇਆ ਵੱਡਾ ਹਾਦਸਾ, ਤੇਲ ਟੈਂਕਰ ‘ਚ ਧਮਾਕਾ, 140 ਲੋਕਾਂ ਦੀ ਮੌਤ।
| |

Fuel Tanker Explosion: ਹੋਇਆ ਵੱਡਾ ਹਾਦਸਾ, ਤੇਲ ਟੈਂਕਰ ‘ਚ ਧਮਾਕਾ, 140 ਲੋਕਾਂ ਦੀ ਮੌਤ।

ENTV DESK- ਨਾਈਜੀਰੀਆ ਦੇ ਜਿਗਾਵਾ ਸੂਬੇ ਦੇ ਮਾਜੀਆ ਸ਼ਹਿਰ ‘ਚ ਮੰਗਲਵਾਰ ਦੇਰ ਰਾਤ ਇਕ ਵੱਡਾ ਹਾਦਸਾ ਵਾਪਰ ਗਿਆ। ਤੇਲ ਨਾਲ ਭਰੇ ਇੱਕ ਟੈਂਕਰ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿੱਚ 140 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ 50 ਲੋਕ ਜ਼ਖਮੀ ਹੋ ਗਏ। ਸਥਾਨਕ ਪੁਲਿਸ ਦੇ ਬੁਲਾਰੇ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟੈਂਕਰ ਦੇ…

ਸਰਕਾਰ ਜਲਦ ਤੋ ਜਲਦ ਝੋਨੇ ਦੀ ਲਿਫਟਿੰਗ ਨੂੰ ਜਕੀਨੀ ਬਣਾਵੇ- ਸਲਵਿੰਦਰ ਸਿੰਘ ਜਾਣੀਆਂ 
| |

ਸਰਕਾਰ ਜਲਦ ਤੋ ਜਲਦ ਝੋਨੇ ਦੀ ਲਿਫਟਿੰਗ ਨੂੰ ਜਕੀਨੀ ਬਣਾਵੇ- ਸਲਵਿੰਦਰ ਸਿੰਘ ਜਾਣੀਆਂ 

ਜੇਕਰ ਸਰਕਾਰ ਨੇ ਮੰਡੀਆਂ ਵਿਚ ਕਿਸਾਨਾਂ ਦੀ ਬੇਕਦਰੀ ਨਾ ਰੋਕੀ ਤਾਂ 16 ਨੂੰ ਕਿਸਾਨ ਜਥੇਬੰਦੀਆਂ ਦੇਣਗੀਆਂ ਐਸ.ਡੀ.ਐਮ ਦਫ਼ਤਰ ਸ਼ਾਹਕੋਟ ਅੱਗੇ ਧਰਨਾਂ। ਪੰਜਾਬ ਵਿੱਚ ਝੋਨੇ ਦੀ ਵਾਢੀ ਦਾ ਕੰਮ ਜ਼ੋਰਾਂ ਤੇ ਹੈ ਪਰ ਸਰਕਾਰ ਦੀ ਨਲੈਕੀ ਕਾਰਨ ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲ ਖੁਆਰੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ ।ਮੰਡੀਆਂ ਵਿੱਚ ਝੋਨੇ ਦੀ ਪਰਚੇਜ਼ ਨਾ…

SFG ਵੱਲੋਂ ਮਾਸਿਕ ਬਾਡੀ ਬਿਲਡਿੰਗ ਲੀਗ ਕੈਂਟ ਵਿਖੇ ਕਰਵਾਈ ਗਈ
| |

SFG ਵੱਲੋਂ ਮਾਸਿਕ ਬਾਡੀ ਬਿਲਡਿੰਗ ਲੀਗ ਕੈਂਟ ਵਿਖੇ ਕਰਵਾਈ ਗਈ

ਅਗਰ ਨਸ਼ਾ ਛੱਡ ਕੇ ਸਾਡੇ ਕੋਲ ਆਉਂਦਾ ਹੈ ਉਸ ਨੂੰ ਫਰੀ ਵਿੱਚ ਜਿਮ ਦੀ ਟ੍ਰੇਨਿੰਗ ਦਿੱਤੀ ਜਾਵੇਗੀ:- ਸੁਨੀਲ ਕੁਮਾਰ ਜਲੰਧਰ: (EN) ਬੀਤੇ ਦਿਨ ਦੀਪ ਨਗਰ ਵਿਖੇ SFG ਮਾਸਿਕ ਬਾਡੀ ਬਿਲਡਿੰਗ ਲੀਗ ਕਰਵਾਈ ਗਈ । ਜਿਸ ਵਿੱਚ ਬਹੁਤ ਸਾਰੇ ਬਾਡੀ ਬਿਲਡਰਾਂ ਨੇ ਭਾਗ ਲਿਆ ਅਤੇ ਇਸ ਵਿੱਚ ਸਾਰੇ ਬਾਡੀ ਬਿਲਡਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਵੇਂ ਕਿ…

ਦੁਖਦਾਈ ਖ਼ਬਰ: ਭਾਰਤ ਦੇ ਉੱਘੇ ਉਦਯੋਗਪਤੀ ਰਤਨ ਟਾਟਾ ਦਾ ਹੋਇਆ ਦਿਹਾਂਤ 86 ਸਾਲ ਦੀ ਉਮਰ ਵਿੱਚ ਲਈ ਆਖਰੀ ਸਾਂਹ
| |

ਦੁਖਦਾਈ ਖ਼ਬਰ: ਭਾਰਤ ਦੇ ਉੱਘੇ ਉਦਯੋਗਪਤੀ ਰਤਨ ਟਾਟਾ ਦਾ ਹੋਇਆ ਦਿਹਾਂਤ 86 ਸਾਲ ਦੀ ਉਮਰ ਵਿੱਚ ਲਈ ਆਖਰੀ ਸਾਂਹ

ਰਤਨ ਟਾਟਾ ਦਾ ਬੁੱਧਵਾਰ ਦੇਰ ਸ਼ਾਮ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦੇਹਾਂਤ ਹੋ ਗਿਆ। ਭਾਰਤ ਦੇ ਉੱਘੇ ਉਦਯੋਗਪਤੀ ਰਤਨ ਟਾਟਾ 86 ਸਾਲ ਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ।

ਇੰਜੀ. ਚੰਦਨ ਰਖੇਜਾ ਨੇ ਰਾਮਲੀਲਾ ਨਾਇਟ ਦਾ ਕੀਤਾ ਉਦਘਾਟਨ, ਗੌਰਵ ਚੌਧਰੀ ਵੀ ਰਹੇ ਵਿਸ਼ੇਸ਼ ਮਹਿਮਾਨ।
| |

ਇੰਜੀ. ਚੰਦਨ ਰਖੇਜਾ ਨੇ ਰਾਮਲੀਲਾ ਨਾਇਟ ਦਾ ਕੀਤਾ ਉਦਘਾਟਨ, ਗੌਰਵ ਚੌਧਰੀ ਵੀ ਰਹੇ ਵਿਸ਼ੇਸ਼ ਮਹਿਮਾਨ।

ਜਲੰਧਰ (EN) ਜਲੰਧਰ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਦਕੋਹਾ ਰੋਡ ਰਾਮਾ ਮੰਡੀ ‘ਚ ਪ੍ਰਧਾਨ ਸਾਖੀ ਰਾਮ ਦੀ ਅਗਵਾਈ ‘ਚ ਪਿਛਲੇ 30 ਸਾਲਾਂ ਤੋਂ ਚੱਲ ਰਹੀ ਇਸ ਰਾਮਲੀਲਾ ਦੀ ਭਰਤ-ਰਾਮ ਵਨਵਾਸ ਮਿਲਨ ਨਾਇਟ ਦਾ ਉਦਘਾਟਨ ਮੁੱਖ ਮਹਿਮਾਨ ਜਲੰਧਰ ਕੇਂਦਰੀ ਵਿਧਾਨ ਸਭਾ ਤੋਂ ਮਹਾਮੰਤਰੀ ਇੰਜੀਨੀਅਰ ਚੰਦਨ ਰਖੇਜਾ ਨੇ ਕੀਤਾ। ਉਨ੍ਹਾਂ ਦੇ ਨਾਲ ਯੁਵਾ ਭਾਜਪਾ ਨੇਤਾ ਗੌਰਵ ਚੌਧਰੀ ਨੇ…

Holiday : ਪੰਜਾਬ ਦੇ ਸਰਕਾਰੀ ਦਫ਼ਤਰਾਂ ਸਮੇਤ ਸਕੂਲ-ਕਾਲਜ ਤੇ ਬੈਂਕ ਵੀ ਰਹਿਣਗੇ ਬੰਦ, 2 ਦਿਨ ਰਹੇਗੀ ਸਰਕਾਰੀ ਛੁੱਟੀ
| |

Holiday : ਪੰਜਾਬ ਦੇ ਸਰਕਾਰੀ ਦਫ਼ਤਰਾਂ ਸਮੇਤ ਸਕੂਲ-ਕਾਲਜ ਤੇ ਬੈਂਕ ਵੀ ਰਹਿਣਗੇ ਬੰਦ, 2 ਦਿਨ ਰਹੇਗੀ ਸਰਕਾਰੀ ਛੁੱਟੀ

ਪੰਜਾਬ ਸਰਕਾਰ ਵੱਲੋਂ ਜਾਰੀ ਸਰਕਾਰੀ ਛੁੱਟੀਆਂ ਦੇ ਕੈਲੰਡਰ ਅਨੁਸਾਰ 2 ਅਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਰਹੇਗੀ। ਜਿਸ ਕਾਰਨ ਸਰਕਾਰੀ ਦਫ਼ਤਰ, ਸਕੂਲ-ਕਾਲਜ ਤੇ ਬੈਂਕ ਬੰਦ ਰਹਿਣਗੇ।  2 ਅਕਤੂਬਰ ਬੁੱਧਵਾਰ ਨੂੰ ਗਾਂਧੀ ਜੈਅੰਤੀ ਅਤੇ 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਹੈ। ਇਸ ਦੇ ਨਾਲ ਹੀ ਨਵਰਾਤਰੀ ਕਲਸ਼ ਸਥਾਪਨਾ ਵੀ ਤਿੰਨ ਅਕਤੂਬਰ ਨੂੰ ਹੀ ਹੋਵੇਗੀ। ਅਕਤੂਬਰ ਮਹੀਨੇ…