ਇਸ ਮਾਡਲ ਦੀ ਵਜ੍ਹਾ ਨਾਲ ਹੋਇਆ ਸਾਨੀਆ ਮਿਰਜ਼ਾ ਦਾ ਤਲਾਕ
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਤਲਾਕ ਦੀ ਖ਼ਬਰ ਸੁਰਖੀਆਂ ਵਿੱਚ ਹੈ। ਸਾਨੀਆ ਅਤੇ ਸ਼ੋਏਬ ਜਲਦ ਹੀ ਤਲਾਕ ਦਾ ਐਲਾਨ ਕਰ ਸਕਦੇ ਹਨ। ਪਾਕਿਸਤਾਨ ਦੇ ਨਿਊਜ਼ ਚੈਨਲ ਜੀਓ ਦੇ ਸੂਤਰਾਂ ਮੁਤਾਬਕ ਸਾਨੀਆ ਅਤੇ ਸ਼ੋਏਬ ਕਾਨੂੰਨੀ ਮੁੱਦੇ ਨੂੰ ਸੁਲਝਾਉਣ ਤੋਂ ਬਾਅਦ ਤਲਾਕ ਦਾ ਐਲਾਨ ਕਰਨਗੇ। ਦੋਵੇਂ ਕਰੀਬ 12 ਸਾਲਾਂ ਤੋਂ ਚੱਲੇ…