ਲੁਧਿਆਣਾ ‘ਚ ਲੱਗੇ ਲੰਬੇ ਜਾਮ, ਪੁਲਸ ਨੇ ਬੰਦ ਕਰਵਾਏ ਰਾਹ
ਪੰਜਾਬ ਮੰਤਰੀ ਮੰਡਲ ਦੀ ਅਚਾਨਕ ਲੁਧਿਆਣਾ ਦੇ ਸਰਕਟ ਹਾਊਸ ’ਚ ਰੱਖੀ ਗਈ ਬੈਠਕ ਕਾਰਨ ਲੁਧਿਆਣਾ ਪੁਲਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਪਰ ਇਨ੍ਹਾਂ ਇੰਤਜ਼ਾਮਾਂ ਕਰ ਕੇ ਸ਼ਹਿਰ ’ਚ ਲੰਬੇ ਟ੍ਰੈਫਿਕ ਜਾਮ ਵੀ ਦਿਖਾਈ ਦਿੱਤੇ। ਪੁਲਸ ਨੇ ਸੁਰੱਖਿਆ ਦੇ ਲਿਹਾਜ਼ ਨਾਲ ਕਈ ਰਸਤੇ ਬੰਦ ਕਰ ਦਿੱਤੇ, ਜਿਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ’ਚ ਫਸ…