ਘੱਟ ਪਾਣੀ ਪੀਣ ਨਾਲ ਹੋ ਸਕਦੀ ਹੈ ਗੁਰਦੇ ਦੀ ਪੱਥਰੀ, ਇਸ ਤਰ੍ਹਾਂ ਦੇ ਭੋਜਨ ਨਾਲ ਵਧ ਸਕਦੀਆਂ ਹਨ ਮੁਸ਼ਕਲਾਂ

ਘੱਟ ਪਾਣੀ ਪੀਣ ਨਾਲ ਹੋ ਸਕਦੀ ਹੈ ਗੁਰਦੇ ਦੀ ਪੱਥਰੀ, ਇਸ ਤਰ੍ਹਾਂ ਦੇ ਭੋਜਨ ਨਾਲ ਵਧ ਸਕਦੀਆਂ ਹਨ ਮੁਸ਼ਕਲਾਂ

ਪੱਥਰੀ ਰੋਜ਼ਾਨਾ ਦੀ ਡਾਇਟ ਵਿਚ ਗੜਬੜੀ ਕਾਰਨ ਹੋਣ ਵਾਲੀ ਸਮੱਸਿਆ ਹੈ। ਸਾਲ 2019 ਦੇ ਅੰਕੜਿਆਂ ਮੁਤਾਬਕ ਲਗਭਗ 115 ਮਿਲੀਅਨ ਲੋਕਾਂ ਨੂੰ ਇਸ ਸਾਲ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਗਿਆ। ਪੱਥਰੀ, ਗੁਰਦੇ ਵਿਚ ਮਿਨਰਲਸ ਤੇ ਨਮਕ ਇਕੱਠੇ ਹੋਣ ਕਾਰਨ ਹੋਣ ਵਾਲੀ ਸਮੱਸਿਆ ਹੈ, ਜੋ ਕਾਫੀ ਦਰਦਨਾਕ ਹੈ। ਸਿਹਤ ਮਾਹਿਰ ਕਹਿੰਦੇ ਹਨ ਕਿ ਗੁਰਦੇ ਵਿਚ ਪੱਥਰੀ ਹੋਣ ਦੇ…

ਰਾਤ ਦੇ ਖਾਣੇ ਮਗਰੋਂ ਕਦੇ ਨਾ ਕਰਨਾ ਇਹ ਗਲਤੀਆਂ, ਨਹੀਂ ਤਾਂ ਸਰੀਰ ਬਣ ਜਾਏਗਾ ਬੀਮਾਰੀਆਂ ਦਾ ਘਰ

ਰਾਤ ਦੇ ਖਾਣੇ ਮਗਰੋਂ ਕਦੇ ਨਾ ਕਰਨਾ ਇਹ ਗਲਤੀਆਂ, ਨਹੀਂ ਤਾਂ ਸਰੀਰ ਬਣ ਜਾਏਗਾ ਬੀਮਾਰੀਆਂ ਦਾ ਘਰ

ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਲੋਕ ਦੇਰ ਰਾਤ ਤੱਕ ਕੰਮ ਕਰਦੇ ਹਨ ਅਤੇ ਥੱਕੇ-ਥੱਕੇ ਘਰ ਆਉਂਦੇ ਹਨ, ਖਾਣਾ ਖਾਂਦੇ ਹਨ ਅਤੇ ਸੌਂ ਜਾਂਦੇ ਹਨ। ਪਰ ਇਹ ਤਰੀਕਾ ਸਹੀ ਨਹੀਂ ਹੈ। ਆਧੁਨਿਕ ਬੈਠਣ ਵਾਲੀ ਜੀਵਨ ਸ਼ੈਲੀ ਕਾਰਨ ਸ਼ੂਗਰ, ਬਲੱਡ ਪ੍ਰੈਸ਼ਰ, ਮੋਟਾਪਾ, ਦਿਲ ਦੇ ਰੋਗ ਆਦਿ ਬਿਮਾਰੀਆਂ ਵਧਣ ਲੱਗੀਆਂ ਹਨ। ਰਾਤ ਨੂੰ ਦੇਰ ਨਾਲ ਖਾਣਾ ਨੁਕਸਾਨਦੇਹ ਹੈ। ਇਸ…

ਭੇਦਭਰੇ ਹਾਲਾਤਾਂ ‘ਚ ਪੁਲਿਸ ਮੁਲਾਜ਼ਮ ਨੂੰ ਲੱਗੀ ਗੋ.ਲੀ, ਹਸਪਤਾਲ ਭਰਤੀ

ਭੇਦਭਰੇ ਹਾਲਾਤਾਂ ‘ਚ ਪੁਲਿਸ ਮੁਲਾਜ਼ਮ ਨੂੰ ਲੱਗੀ ਗੋ.ਲੀ, ਹਸਪਤਾਲ ਭਰਤੀ

ਲੁਧਿਆਣਾ ਵਿਚ ਪੁਲਿਸ ਲਾਈਨ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਭੇਦਭਰੇ ਹਾਲਾਤਾਂ ਵਿਚ ਗੋਲੀ ਲੱਗ ਗਈ। ਗੋਲੀ ਲੱਗਣ ਦੇ ਬਾਅਦ ਮੁਲਾਜ਼ਮ ਖੁਦ ਹੀ ਐਕਟਿਵਾ ਚਲਾਕੇਸਵੇਰੇ 4 ਵਜੇ ਘਰ ਪਹੁੰਚਿਆ ਪਰ ਜ਼ਖਮੀ ਹੋਣ ਕਾਰਨ ਉਹ ਘਰ ਦੇ ਬਾਹਰ ਹੀ ਡਿੱਗ ਗਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਫੋਰਟਿਸ ਹਸਪਤਾਲ ਲੈ ਆਏ। ਪੁਲਿਸ ਮੁਲਾਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ…

ਹੜ੍ਹ ਪ੍ਰਭਾਵਿਤ ਲੋਕਾਂ ਲਈ ਫਿਰੋਜ਼ਪੁਰ DC ਨੇ ਹੈਲਪਲਾਈਨ ਨੰਬਰ ਕੀਤੇ ਜਾਰੀ

ਹੜ੍ਹ ਪ੍ਰਭਾਵਿਤ ਲੋਕਾਂ ਲਈ ਫਿਰੋਜ਼ਪੁਰ DC ਨੇ ਹੈਲਪਲਾਈਨ ਨੰਬਰ ਕੀਤੇ ਜਾਰੀ

ਪੰਜਾਬ ਦੇ ਹਰੀਕੇ ਹੈੱਡ ਤੋਂ ਵੀਰਵਾਰ ਨੂੰ 235748 ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਫਿਰੋਜ਼ਪੁਰ ਵੱਲ ਛੱਡਿਆ ਗਿਆ ਜੋ ਜੁਲਾਈ ਮਹੀਨੇ ਵਿਚ ਆਏ ਹੜ੍ਹ ਤੋਂ 35,000 ਕਿਊਸਿਕ ਜ਼ਿਆਦਾ ਹੈ। ਪਿਛਲੇ 2 ਦਿਨਾਂ ਤੋਂ ਫਿਰੋਜ਼ਪੁਰ ਜ਼ਿਲ੍ਹੇ ਵਿਚ ਪੁਲਿਸ-ਪ੍ਰਸ਼ਾਸਨ, NDRF-BSF ਤੇ ਫੌਜ ਦੇ ਜਵਾਨ ਲਗਾਤਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਰਹੇ ਹਨ। ਜ਼ਿਲ੍ਹੇ ਦੇ ਡੀਸੀ-ਐੱਸਐੱਸਪੀ…

ਦਵਾਈ ਦੀ ਲੋੜ ਨਹੀਂ ਸਿਰਫ ਭੋਜਨ ‘ਚ ਕਰੋ ਇਹ ਬਦਲਾਅ
|

ਦਵਾਈ ਦੀ ਲੋੜ ਨਹੀਂ ਸਿਰਫ ਭੋਜਨ ‘ਚ ਕਰੋ ਇਹ ਬਦਲਾਅ

Mosquito Bite: ਮੱਛਰ ਦਾ ਮਤਲਬ ਸਿਰਫ਼ ਖਾਰਸ਼ ਵਾਲੀ ਪਰੇਸ਼ਾਨੀ ਨਹੀਂ ਹੈ। ਮੱਛਰ ਦਾ ਕੱਟਣਾ ਵੀ ਕਈ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ। ਜਿਸ ਵਿੱਚ ਡੇਂਗੂ ਤੋਂ ਲੈ ਕੇ ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਘਾਤਕ ਬਿਮਾਰੀਆਂ ਸ਼ਾਮਲ ਹਨ। ਜਿਸ ਕਾਰਨ ਦੁਨੀਆ ਭਰ ਦੇ ਲੱਖਾਂ ਲੋਕ ਹਰ ਸਮੇਂ ਦੁੱਖ ਝੱਲਦੇ ਹਨ। ਮੱਛਰ ਦੇ ਕੱਟਣ ਤੋਂ ਬਚਣ ਲਈ ਮੱਛਰ ਭਜਾਉਣ…

ਭਾਰਤੀ ਨਾਗਰਿਕ ਨੇ ਸਿੰਗਾਪੁਰ ਕੰਪਨੀ ‘ਤੇ ਲਾਇਆ ਦੋਸ਼

ਭਾਰਤੀ ਨਾਗਰਿਕ ਨੇ ਸਿੰਗਾਪੁਰ ਕੰਪਨੀ ‘ਤੇ ਲਾਇਆ ਦੋਸ਼

ਇੱਕ ਭਾਰਤੀ ਨਾਗਰਿਕ ਦੀ ਸਿੰਗਾਪੁਰ ਕੰਪਨੀ ਦੀ ਗੱਡੀ ਤੋਂ ਹੇਠਾਂ ਉਤਰਦੇ ਸਮੇਂ ਲੱਤ ਟੁੱਟ ਗਈ ਸੀ, ਜਿਸਤੇ ਭਾਰਤੀ ਨਾਗਰਿਕ ਵਲੋਂ ਸਿੰਗਾਪੁਰ ਦੀ ਇੱਕ ਕੰਪਨੀ ‘ਤੇ ਲਾਪਰਵਾਹੀ ਦਾ ਦੋਸ਼ ਲਗਾਉਣ ਦੇ ਕਰੀਬ ਦੋ ਸਾਲ ਬਾਅਦ ਅਦਾਲਤ ਨੇ ਫੈਸਲਾ ਉਸਦੇ ਹੱਕ ਵਿੱਚ ਦੇ ਦਿੱਤਾ ਹੈ। ਕੰਪਨੀ ਨੂੰ 73 ਹਜ਼ਾਰ ਡਾਲਰ ਭਾਵ ਭਾਰਤੀ 60 ਲੱਖ ਰੁਪਏ ਤੋਂ ਜ਼ਿਆਦਾ…

ਵੱਡੀ ਵਾਰਦਾਤ, ਗੁਆਂਢੀ ਨੇ ਰੰਜਿਸ਼ ਕਰਕੇ ਨੌਜਵਾਨ ਉਤਾਰਿਆ ਮੌ.ਤ ਦੇ ਘਾਟ

ਵੱਡੀ ਵਾਰਦਾਤ, ਗੁਆਂਢੀ ਨੇ ਰੰਜਿਸ਼ ਕਰਕੇ ਨੌਜਵਾਨ ਉਤਾਰਿਆ ਮੌ.ਤ ਦੇ ਘਾਟ

ਪੰਜਾਬ ਦੇ ਮੁਕਤਸਰ ਸ਼ਹਿਰ ‘ਚ ਵੀਰਵਾਰ ਨੂੰ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ। ਇਥੇ ਇੱਕ ਨਿਹੰਗ ਸਿੰਘਾਂ ਨੇ ਬਰਛੇ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਦੋਸ਼ੀ ਨਿਹੰਗ ਖਿਲਾਫ ਮਾਮਲਾ ਦਰਜ ਕਰ ਲਿਆ…

ਸੀਐਮ ਭਗਵੰਤ ਮਾਨ ਦਾ ਐਲਾਨ

ਸੀਐਮ ਭਗਵੰਤ ਮਾਨ ਦਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਤੱਕ ਪੰਜਾਬ ਦੇ 70% ਖੇਤਾਂ ਤੱਕ ਨਹਿਰਾਂ ਦਾ ਪਾਣੀ ਪਹੁੰਚਾਇਆ ਜਾਏਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਪੰਜਾਬ ਦਾ ਪਾਣੀ ਪੰਜਾਬੀ ਹੀ ਵਰਤਣ। ਇਸ ਲਈ ਪੰਜਾਬ ਦੇ ਸਾਰੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਮਕਸਦ ਨਾਲ ਕੰਮ ਕਰ ਰਹੇ ਹਾਂ। ਸੀਐਮ…

ਆਵਾਜਾਈ ਮੰਤਰੀ ਨੂੰ ਪੱਤਰ ਲਿਖ ਕਿਹਾ ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਡਿਜ਼ਾਈਨ ‘ਚ ਨੇ ਖਾਮੀਆਂ – ਸੁਖਪਾਲ ਖਹਿਰਾ
|

ਆਵਾਜਾਈ ਮੰਤਰੀ ਨੂੰ ਪੱਤਰ ਲਿਖ ਕਿਹਾ ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਡਿਜ਼ਾਈਨ ‘ਚ ਨੇ ਖਾਮੀਆਂ – ਸੁਖਪਾਲ ਖਹਿਰਾ

ਭੁਲੱਥ ਖੇਤਰ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਵਿਗੜ ਰਹੀ ਸਥਿਤੀ ਦੌਰਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ਨੂੰ ਮੁੜ ਡਿਜ਼ਾਈਨ ਕਰਨ ਦੀ ਮੰਗ ਕੀਤੀ ਹੈ। ਖਹਿਰਾ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖਿਆ ਹੈ। ਖਹਿਰਾ ਨੇ ਬਿਆਸ ਦਰਿਆ ਵਿੱਚ ਆਏ ਹੜ੍ਹ ਕਰਕੇ ਭੁਲੱਥ ਅਤੇ ਸ਼੍ਰੀ ਹਰਗੋਬਿੰਦਪੁਰ ਵਿੱਚ ਹੋਈ ਤਬਾਹੀ…

ਧੁੰਦ ‘ਚ ਐਕਸੀਡੈਂਟਾਂ ‘ਤੇ ਲੱਗੇਗੀ ਬ੍ਰੇਕ!
|

ਧੁੰਦ ‘ਚ ਐਕਸੀਡੈਂਟਾਂ ‘ਤੇ ਲੱਗੇਗੀ ਬ੍ਰੇਕ!

ਪੰਜਾਬ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਹੋਰ ਸੁਰੱਖਿਅਤ ਤੇ ਬਿਹਤਰ ਬਣਾਉਣ ਲਈ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਸਰਦੀਆਂ ਦੌਰਾਨ ਧੁੰਦ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸੜਕ ਸੇਫਟੀ/ ਸਾਈਨਜ਼ ਪ੍ਰੋਵੀਜਨਜ਼ ਮੁੱਹਈਆ ਕਰਨ ਦੇ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਹ ਇੱਥੇ ਪੰਜਾਬ…