ਰਾਮਮਈ ਧਾਰਾ ਦੇ ਪ੍ਰਵਾਹ ਨਾਲ ਮਾਡਲ ਟਾਊਨ ਤੋਂ ਨਿਕਲੀ 7ਵੀਂ ਵਿਸ਼ਾਲ ਪ੍ਰਭਾਤਫੇਰੀ
30 ਮਾਰਚ ਨੂੰ ਨਿਕਲਣ ਵਾਲੀ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੀ ਸ਼ੋਭਾ ਯਾਤਰਾ ਸਬੰਧੀ ਭਗਤਾਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਕੱਢੀਆਂ ਜਾ ਰਹੀਆਂ ਪ੍ਰਭਾਤਫੇਰੀਆਂ ਤਹਿਤ ਐਤਵਾਰ 7ਵੀਂ ਪ੍ਰਭਾਤਫੇਰੀ ਮਾਡਲ ਟਾਊਨ ਤੋਂ ਕੱਢੀ ਗਈ। ਸਵੇਰ ਸਮੇਂ ਹਲਕੀ ਠੰਡ ਅਤੇ ਖੁਸ਼ਨੁਮਾ ਮਾਹੌਲ ਵਿਚਕਾਰ ਸ਼ਾਮਲ ਹੋਏ ਅਣਗਿਣਤ ਰਾਮ ਭਗਤਾਂ ਨੇ ਜੈਕਾਰੇ ਲਾਉਂਦਿਆਂ ਇਲਾਕੇ ਵਿਚ ਰਾਮਮਈ ਧਾਰਾ ਦਾ…